ਮੇਰਤੇਸ
mayrataysa/mēratēsa

ਪਰਿਭਾਸ਼ਾ

ਮੇਰਤਾ- ਈਸ਼. ਮੇਰਤਾ ਨਗਰ ਦਾ ਰਾਜਾ. ਇਹ ਜੋਧਪੁਰ ਰਾਜ ਵਿੱਚ ਹੈ. ਦੇਖੋ, ਮੀਰਾਂਬਾਈ। ੨. ਦੇਖੋ, ਮੇੜਤੇਸ.
ਸਰੋਤ: ਮਹਾਨਕੋਸ਼