ਮੇਰੀ
mayree/mērī

ਪਰਿਭਾਸ਼ਾ

ਮੇਰਾ ਦਾ ਇਸਤ੍ਰੀਲਿੰਗ. "ਮੇਰੀ ਇਛ ਪੁੰਨੀ." (ਗਉ ਛੰਤ ਮਃ ੧) ੨. ਮੇਲੀ. ਮਿਲਾਈ. "ਗੁਰਿ ਪਿਰ ਸੰਗਿ ਮੇਰੀ." (ਆਸਾ ਮਃ ੫) ੩. ਵਿ- ਮੇਰ (ਅਪਣੱਤ) ਰੱਖਣਵਾਲਾ. "ਮਿਲਿਆ ਆਇ ਪ੍ਰਭੁ ਮੇਰੀ." (ਗਉ ਮਃ ੪)
ਸਰੋਤ: ਮਹਾਨਕੋਸ਼