ਮੇਰੁਰੱਜੂ
mayrurajoo/mērurajū

ਪਰਿਭਾਸ਼ਾ

ਬੱਤੀ ਦੇ ਆਕਾਰ ਦੀ ਇੱਕ ਚਿਕਣੀ ਡੋਰੀ, ਜੋ ਦਿਮਾਗ ਨਾਲ ਜੁੜੀ ਰਹਿਂਦੀ ਹੈ, ਅਰ ਕੰਗਰੋੜ (ਰੀਢ) ਵਿੱਚਦੀਂ ਹੋਕੇ ਕਮਰ ਦੇ ਜੋੜ ਤੀਕ ਪਹੁਁਚਦੀ ਹੈ. ਇਸ ਦ੍ਵਾਰਾ ਦਿਮਾਗ ਨੂੰ ਸਰਵ ਪ੍ਰਕਾਰ ਦਾ ਗ੍ਯਾਨ ਹੁੰਦਾ ਹੈ. Spinal marrow ਅਤੇ Spinal cord.
ਸਰੋਤ: ਮਹਾਨਕੋਸ਼