ਮੇਰੁਸਰੀਰ
mayrusareera/mērusarīra

ਪਰਿਭਾਸ਼ਾ

ਮਨੁੱਖ ਦੇਹ, ਜੋ ਸਭ ਸ਼ਰੀਰਾਂ ਵਿੱਚੋਂ ਪ੍ਰਧਾਨ ਹੈ. "ਨਾਨਕ ਮੇਰੁਸਰੀਰ ਕਾ ਇਕੁ ਰਥੁ, ਇਕੁ ਰਥਵਾਹੁ." (ਵਾਰ ਆਸਾ)
ਸਰੋਤ: ਮਹਾਨਕੋਸ਼