ਮੇਲਾਵਾ
maylaavaa/mēlāvā

ਪਰਿਭਾਸ਼ਾ

ਵਿ- ਮੇਲ ਕਰਾਉਣ ਵਾਲਾ। ੨. ਸੰਗ੍ਯਾ- ਮਿਲਾਪ. "ਨਦਰਿ ਕਰੇ ਮੇਲਾਵਾ ਹੋਇ." (ਧਨਾ ਮਃ ੩)
ਸਰੋਤ: ਮਹਾਨਕੋਸ਼