ਮੇਲਿ
mayli/mēli

ਪਰਿਭਾਸ਼ਾ

ਮੇਲਕੇ. ਮਿਲਾਕਰ। ੨. ਮੇਲ ਮੇਂ. ਸਾਧੁ ਸਮਾਗਮ ਵਿੱਚ. "ਆਪੇ ਮੇਲਿ ਮਿਲਾਇਦਾ." (ਮਃ ੩. ਵਾਰ ਰਾਮ ੧)
ਸਰੋਤ: ਮਹਾਨਕੋਸ਼