ਮੇਲਿਮੁ
maylimu/mēlimu

ਪਰਿਭਾਸ਼ਾ

ਸਿੰਧੀ. ਮੈਨੂ ਮਿਲਾਇਆ. "ਗੁਰੁ ਪਿਰ ਮੇਲਿਮੁ." (ਮਾਰੂ ਅਃ ਮਃ ੧)
ਸਰੋਤ: ਮਹਾਨਕੋਸ਼