ਮੇਲੰਗਾ
maylangaa/mēlangā

ਪਰਿਭਾਸ਼ਾ

ਅੰਗਾਂ ਨੂੰ ਮਿਲਾਕੇ. "ਪੂਜਾਚਾਰ ਕਰਤ ਮੇਲੰਗਾ." (ਕਾਨ ਮਃ ੫) ਪੂਜਨ ਦੇ ਸਾਰੇ ਅੰਗ ਮਿਲਾਕੇ. ਦੇਖੋ, ਖੋੜਸੋਪਚਾਰ। ੨. ਅੰਗਾਂ (ਅੰਕਾਂ) ਨੂੰ ਮਿਲਾਕੇ, ਅਰਥਾਤ ਯੰਤ੍ਰ ਲਿਖਕੇ ਪੂਜਾ ਕਰਦਾ ਹੈ.
ਸਰੋਤ: ਮਹਾਨਕੋਸ਼