ਮੇਸ
maysa/mēsa

ਪਰਿਭਾਸ਼ਾ

ਸੰ. ਮੇਸ. ਸੰਗ੍ਯਾ- ਮੀਢਾ. ਛੱਤਰਾ. ਫ਼ਾ. [میش] । ੨. ਮੇਸ ਰਾਸ਼ਿ. ਦੇਖੋ, ਬਾਰਹ ਰਾਸ਼ਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : میس

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਮੇਸਣਾ , erase
ਸਰੋਤ: ਪੰਜਾਬੀ ਸ਼ਬਦਕੋਸ਼