ਮੇਹਰਕੁਲੀ
mayharakulee/mēharakulī

ਪਰਿਭਾਸ਼ਾ

ਸੰਗ੍ਯਾ- ਮਖ਼ਮਲ. "ਮੇਹਰਕੁਲੀ ਅਉ ਧੜੀ ਤੁੱਪਾ." (ਭਾਗੁ) ਮੂਰਖ ਦੇ ਨਜ਼ਦੀਕ ਮਖ਼ਮਲ ਅਤੇ ਧੌੜੀ ਦਾ ਤੋਪਾ ਇੱਕੋ ਹੈ.
ਸਰੋਤ: ਮਹਾਨਕੋਸ਼