ਮੇ ਰਵਦਿ
may ravathi/mē ravadhi

ਪਰਿਭਾਸ਼ਾ

ਫ਼ਾ. [میرود] ਜਾਂਦਾ ਹੈ. ਜਾ ਰਿਹਾ ਹੈ. ਵੀਤਦਾ ਹੈ। ੨. ਮੇ ਰਵੰਦ. ਜਾਂਦੇ ਹਨ. "ਮੇਰਵਦਿ ਬਾਦਸਾਹਾ, ਅਫਜੂ ਖੁਦਾਇਆ." (ਮਃ ੧. ਵਾਰ ਮਾਝ)
ਸਰੋਤ: ਮਹਾਨਕੋਸ਼