ਮੇ ਰਵੀ
may ravee/mē ravī

ਪਰਿਭਾਸ਼ਾ

ਫ਼ਾ. [مےروی] ਤੂੰ ਜਾਂਦਾ ਹੈਂ. "ਕੁਜਾ ਆਮਦ ਕੁਜਾ ਮੇਰਵੀ." (ਤਿਲੰ ਨਾਮਦੇਵ)
ਸਰੋਤ: ਮਹਾਨਕੋਸ਼