ਮੈਂਡੀ
maindee/maindī

ਪਰਿਭਾਸ਼ਾ

ਸਿੰਧੀ. ਸਰਵ- ਮੇਰਾ. ਮੇਰੀ. "ਸੁਣਿ ਸਜਣ ਜੀ ਮੈਡੜੇ ਮੀਤਾ ਰਾਮ." (ਵਡ ਛੰਤ ਮਃ ੫) "ਤੂ ਕਰਤਾ ਸਚਿਆਰੁ, ਮੈਡਾ ਸਾਂਈ." (ਸੋਪੁਰਖੁ)
ਸਰੋਤ: ਮਹਾਨਕੋਸ਼