ਮੈਕ
maika/maika

ਪਰਿਭਾਸ਼ਾ

ਛਲੀਆ. ਦੇਖੋ, ਮਾਯਿਕ. "ਕਰ ਆਨੰਦ ਭਾਮਨਿ ਮੈਕ ਪੀਆ." (ਕ੍ਰਿਸਨਾਵ)
ਸਰੋਤ: ਮਹਾਨਕੋਸ਼