ਮੈਨਪ੍ਰਭਾ
mainaprabhaa/mainaprabhā

ਪਰਿਭਾਸ਼ਾ

ਮਦਨ (ਕਾਮ) ਜੇਹੀ ਹੈ ਸ਼ੋਭਾ (ਸੁੰਦਰਤਾ) ਜਿਸ ਦੀ, ਐਸੀ ਕ੍ਰਿਸਨ ਜੀ ਅਤੇ ਰਾਧਾ ਦੀ ਸਹੇਲੀ. "ਮੈਨਪ੍ਰਭਾ ਹਰਿ ਪਾਸ ਹੁਤੀ." (ਕ੍ਰਿਸਨਾਵ)
ਸਰੋਤ: ਮਹਾਨਕੋਸ਼