ਮੈਨਵਤੀ
mainavatee/mainavatī

ਪਰਿਭਾਸ਼ਾ

ਮਦਨਵਤੀ. ਰਤਿ ਦਾ ਅਵਤਾਰ ਸੰਬਰ ਦੀ ਰਾਣੀ, ਜਿਸ ਨੇ ਕ੍ਰਿਸਨ ਜੀ ਦੇ ਪੁਤ੍ਰ ਪ੍ਰਦ੍ਯੁਮਨ ਨੂੰ ਪਤਿ ਧਾਰਨ ਕੀਤਾ. "ਮੈਨਵਤੀ ਤਬ ਬੈਨ ਸੁਨਾਏ." (ਕ੍ਰਿਸਨਾਵ)
ਸਰੋਤ: ਮਹਾਨਕੋਸ਼