ਮੈਲਾ ਕਰਮ
mailaa karama/mailā karama

ਪਰਿਭਾਸ਼ਾ

ਨਿੰਦਿਤ ਕਰਮ. ਨੀਚ ਕਰਮ. "ਮੈਲੇ ਕਰਮ ਕਰੇ ਦੁਖ ਪਾਏ." (ਮਾਰੂ ਸੋਲਹੇ ਮਃ ੩)
ਸਰੋਤ: ਮਹਾਨਕੋਸ਼