ਮੋ
mo/mo

ਪਰਿਭਾਸ਼ਾ

ਸਰਵ- ਮੇਰਾ. ਮੇਰੇ. "ਘਰ ਮੇ ਸੁਤ ਕੋ ਦੀਜੀਐ, ਬਨਬਾਸੈ ਰਘੁਰਾਇ." (ਰਾਮਾਵ) ਮੇਰੇ ਪੁਤ੍ਰ ਨੂੰ ਰਾਜ ਦੇਓ। ੨. ਵ੍ਯ- ਵਿੱਚ. ਮੇਂ. "ਛਿਲ ਮੇ ਭਈ ਪਰਾਈ." (ਮਾਰੂ ਮਃ ੯) "ਬਾਰ ਬਾਰ ਜਗ ਮੋ ਬਪੁ ਧਰਹੀ." (ਵਿਚਿਤ੍ਰ)
ਸਰੋਤ: ਮਹਾਨਕੋਸ਼

MO

ਅੰਗਰੇਜ਼ੀ ਵਿੱਚ ਅਰਥ2

s. f. (M.), ) See Moch.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ