ਮੋਖਦ
mokhatha/mokhadha

ਪਰਿਭਾਸ਼ਾ

ਵਿ- ਮੋਕ੍ਸ਼੍‍ (ਮੋਖ) ਦੇਣ ਵਾਲਾ. ਮੁਕ੍ਤਿਦਾਤਾ। ੨. ਸੰਗ੍ਯਾ- ਗੁਰੂ। ੩. ਆਤਮਗ੍ਯਾਨ.
ਸਰੋਤ: ਮਹਾਨਕੋਸ਼