ਮੋਖਦੁਆਰੁ
mokhathuaaru/mokhadhuāru

ਪਰਿਭਾਸ਼ਾ

ਮੁਕ੍ਤਿ ਦਾ ਦਰਵਾਜਾ। ੨. ਗੁਰੂ। ੩. ਸਤਸੰਗ। ੪. ਗ੍ਯਾਨ. "ਮੰਨੈ ਪਾਵਹਿ ਮੋਖਦੁਆਰ." (ਜਪੁ) ੫. ਖੁਲ੍ਹਾਦ੍ਵਾਰ ਬੇ ਰੋਕ ਟੋਕ ਦਾਖ਼ਿਲਾ. "ਐਥੈ ਮਿਲਨਿ ਵਡਿਆਈਆ, ਦਰਗਹਿ ਮੋਖਦੁਆਰਾ." (ਮਃ ੩. ਵਾਰ ਵਡ)
ਸਰੋਤ: ਮਹਾਨਕੋਸ਼