ਮੋਖਾਰੋਹਣ
mokhaarohana/mokhārohana

ਪਰਿਭਾਸ਼ਾ

ਮੋਕ੍ਸ਼੍‍ (ਮੁਕਤਿ) ਦੀ ਆਰੋਹਣ (ਪੌੜੀ). "ਮੋਖਾਰੋਹਣ ਪ੍ਰਗਟ ਗਿਰਾ ਅਘ ਖੰਡਣੀ." (ਗੁਪ੍ਰਸੂ) ਗੁਰਬਾਣੀ ਮੁਕਤਿ ਦੀ ਪੌੜੀ (ਸੀਢੀ) ਹੈ। ੨. ਮੁਕ੍ਤਿ- ਆਰੋਹਣ. ਮੁਕ੍ਤਿ ਨੂੰ ਪ੍ਰਾਪਤ ਹੋਣਾ.
ਸਰੋਤ: ਮਹਾਨਕੋਸ਼