ਮੋਖੁ
mokhu/mokhu

ਪਰਿਭਾਸ਼ਾ

ਸੰਗ੍ਯਾ- ਮੋਕ੍ਸ਼੍‍. ਛੁਟਕਾਰਾ. ਮੁਕ੍ਤਿ. "ਸੰਤ ਭਾਵੈ, ਤਾ ਉਸ ਕਾ ਭੀ ਹੋਇ ਮੋਖੁ." (ਸੁਖਮਨੀ)
ਸਰੋਤ: ਮਹਾਨਕੋਸ਼