ਮੋਖ ਮੁਕਤਿ
mokh mukati/mokh mukati

ਪਰਿਭਾਸ਼ਾ

ਮੋਕ੍ਸ਼੍‍ (ਤ੍ਯਾਗ) ਅਤੇ ਮੁਕ੍ਤਿ (ਛੁਟਕਾਰਾ). "ਗੁਰ ਬਿਨੁ ਮੋਖ ਮੁਕਤਿ ਕਿਉ ਪਾਈਐ?" (ਮਾਰੂ ਸੋਲਹੇ ਮਃ ੧) ਸੰਸਾਰ ਦੇ ਵਿਹਾਰ ਕਰਦੇ ਹੋਏ ਤਿਆਗੀ ਹੋਣਾ ਅਤੇ ਅਵਿਦ੍ਯਾ ਦੇ ਬੰਧਨਾਂ ਤੋਂ ਛੁਟਣਾ.
ਸਰੋਤ: ਮਹਾਨਕੋਸ਼