ਮੋਤੀਦਾਨ
moteethaana/motīdhāna

ਪਰਿਭਾਸ਼ਾ

ਸੰਗ੍ਯਾ- ਉਹ ਸਿੱਪੀ, ਜਿਸ ਵਿੱਚ ਮੋਤੀ ਹੈ। ੨. ਮੋਤੀ ਰੱਖਣ ਦਾ ਡੱਬਾ। ੩. ਮੋਤੀ (ਰਤਨ) ਦਾਨ ਕਰਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼