ਮੋਰਛੜ
morachharha/morachharha

ਪਰਿਭਾਸ਼ਾ

ਮੋਰ ਦੀ ਪੂਛ ਦੇ ਲੰਮੇ ਖੰਭਾਂ ਦਾ ਮੁੱਠਾ, ਜੋ ਚੌਰ ਵਾਂਙ ਰਾਜੇ ਅਤੇ ਦੇਵਤਾ ਉੱਪਰ ਫੇਰੀਦਾ ਹੈ. ਦੇਖੋ, ਮੋਰਪੁੱਛ ੨.
ਸਰੋਤ: ਮਹਾਨਕੋਸ਼