ਮੋਰਨਾ
moranaa/moranā

ਪਰਿਭਾਸ਼ਾ

ਕ੍ਰਿ- ਮੋੜਨਾ. ਹਟਾਉਣਾ. ਲੌਟਾਨਾ. "ਜੈਸੀ ਆਗਿਆ ਕੀਨੀ ਠਾਕੁਰਿ, ਤਿਸ ਤੇ ਮੁਖ ਨਹੀ ਮੋਰਿਓ." (ਮਾਰੂ ਮਃ ੫)
ਸਰੋਤ: ਮਹਾਨਕੋਸ਼