ਪਰਿਭਾਸ਼ਾ
ਕ੍ਰਿ- ਮੋਹਨ ਕਰਨਾ. ਦੇਖੋ, ਮੋਹ।#੨. ਸੰਗ੍ਯਾ- ਇੱਕ ਛੰਦ. ਏਹ ਮਧੁਭਾਰ ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ ਮਾਤ੍ਰਾ ਪਿੱਛੋਂ, ਇੱਕ ਜਗਣ। .#ਉਦਾਹਰਣ-#ਅਤਿ ਰੂਪਧਾਮ। ਸੁੰਦਰ ਸੁ ਬਾਮ ॥×××#(ਦੱਤਾਵ)#ਕੇਸ਼ਵਦਾਸ ਨੇ ਰਾਮਚੰਦ੍ਰਿਕਾ ਵਿੱਚ ਭੀ ਇਹੀ ਰੂਪ ਦਿੱਤਾ ਹੈ, ਯਥਾ-#ਧਰ ਚਿੱਤ ਧੀਰ। ਸੁਚਿ ਹ੍ਵੈ ਸ਼ਰੀਰ॥×××
ਸਰੋਤ: ਮਹਾਨਕੋਸ਼
ਸ਼ਾਹਮੁਖੀ : موہنا
ਅੰਗਰੇਜ਼ੀ ਵਿੱਚ ਅਰਥ
to attract, infatuate, fascinate, enchant, charm, enamour; adjective, masculine attractive, fascinating, charming, handsome, beautiful
ਸਰੋਤ: ਪੰਜਾਬੀ ਸ਼ਬਦਕੋਸ਼