ਪਰਿਭਾਸ਼ਾ
ਦੇਖੋ, ਮੁਹਰਾ। ੨. ਮੂੜ੍ਹਾ. ਪੀਠ. "ਬੈਠ ਮੋਹਰੇ ਪਰ ਢਿਗ ਮਾਤਾ." (ਗੁਪ੍ਰਸੂ) ੩. ਦੇਖੋ, ਮੋੜ੍ਹਾ.
ਸਰੋਤ: ਮਹਾਨਕੋਸ਼
ਸ਼ਾਹਮੁਖੀ : موہرا
ਅੰਗਰੇਜ਼ੀ ਵਿੱਚ ਅਰਥ
same as ਮੋਹਰਲਾ ; chessman, pawn
ਸਰੋਤ: ਪੰਜਾਬੀ ਸ਼ਬਦਕੋਸ਼
MOHRÁ
ਅੰਗਰੇਜ਼ੀ ਵਿੱਚ ਅਰਥ2
s. m, ee Muhrá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ