ਮੌਂਜੀ
maunjee/maunjī

ਪਰਿਭਾਸ਼ਾ

ਸੰ. ਸੰਗ੍ਯਾ- ਮੁੰਜ ਦੀ ਤੜਾਗੀ। ੨. ਮੁੰਜ ਦੀ ਰੱਸੀ। ੩. ਮੌਂਜਿਨ੍‌. ਮੁੰਜ ਦੀ ਤੜਾਗੀ ਵਾਲਾ.
ਸਰੋਤ: ਮਹਾਨਕੋਸ਼