ਮੌਂਜੀ ਬੰਧਨ
maunjee banthhana/maunjī bandhhana

ਪਰਿਭਾਸ਼ਾ

ਸੰਗ੍ਯਾ- ਮੁੰਜ ਦੀ ਤੜਾਗੀ ਬੰਨ੍ਹਣ ਦਾ ਸੰਸਕਾਰ. ਬ੍ਰਹਮਚਰਯ ਧਾਰਣ. "ਸੰਸਕਾਰ ਤਤ੍ਵ" ਵਿੱਚ ਲਿਖਿਆ ਹੈ ਕਿ ਬ੍ਰਹਮਚਰਯ ਧਾਰਣ ਸਮੇਂ ਬ੍ਰਾਹਮਣ ਦੇ ਮੁੰਜੇ ਦੀ, ਛਤ੍ਰੀ ਦੇ ਧਨੁਖ ਦੇ ਚਿੱਲੇ ਦੀ ਅਤੇ ਵੈਸ਼੍ਯ ਦੇ ਸਣ ਦੀ ਤੜਾਗੀ ਹੋਣੀ ਚਾਹੀਏ.
ਸਰੋਤ: ਮਹਾਨਕੋਸ਼