ਮੌਜੂਦਾਤ
maujoothaata/maujūdhāta

ਪਰਿਭਾਸ਼ਾ

ਅ਼. [موَجوُدات] ਮੌਜੂਦਹ ਦਾ ਬਹੁ ਵਚਨ। ੨. ਹ਼ਾਜਿਰੀ. "ਮੌਜੂਦਾਤ ਲੀਨ ਸਭਹਿਨ ਕੀ." (ਗੁਪ੍ਰਸੂ)
ਸਰੋਤ: ਮਹਾਨਕੋਸ਼