ਮੌਜੂੰ
maujoon/maujūn

ਪਰਿਭਾਸ਼ਾ

ਅ਼. [موَزوُں] ਵਿ- ਵਜਨਦਾਰ. ਤੌਲ ਵਿੱਚ ਠੀਕ ਯਥਾਰਥ। ੨. ਸਜਦਾ ਫਬਦਾ.
ਸਰੋਤ: ਮਹਾਨਕੋਸ਼