ਮੌਸਾ
mausaa/mausā

ਪਰਿਭਾਸ਼ਾ

ਮਾਸੜ. ਮਾਸੀ ਦਾ ਪਤਿ. "ਮਾਸੀ ਔਰ ਮੌਸਾ ਜਗ ਵਿਵਿਧ ਵਿਖ੍ਯਾਤਾ ਹੈ." (ਭਾਗੁ ਕ)
ਸਰੋਤ: ਮਹਾਨਕੋਸ਼