ਮੌਸੂਫ
mausoodha/mausūpha

ਪਰਿਭਾਸ਼ਾ

ਅ਼. [موَصوُف] ਮੌਸੂਫ਼. ਵਿ- ਸਿਫ਼ਤ ਵਾਲਾ. ਜਿਸ ਦੀ ਸਿਫ਼ਤ ਕੀਤੀ ਗਈ ਹੈ.
ਸਰੋਤ: ਮਹਾਨਕੋਸ਼