ਮ੍ਰਿਗ ਮੀਨ ਪੰਖੇਰੂ
mrig meen pankhayroo/mrig mīn pankhērū

ਪਰਿਭਾਸ਼ਾ

ਜਦ ਗੁਰਬਾਣੀ ਵਿੱਚ ਇਹ ਸ਼ਬਦ ਇਕੱਠੇ ਆਉਂਦੇ ਹਨ, ਤਦ ਅਰਥ ਹੁੰਦਾ ਹੈ ਖ਼ੁਸ਼ਕੀ, ਜਲ ਅਤੇ ਹਵਾ ਵਿੱਚ ਰਹਿਣ ਵਾਲੇ ਜੀਵ. "ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ. ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ." (ਮਲਾ ਮਃ ੪)
ਸਰੋਤ: ਮਹਾਨਕੋਸ਼