ਮਫ਼ਰੂਰ
mafaroora/mafarūra

ਪਰਿਭਾਸ਼ਾ

ਅ਼. [مفروُر] ਵਿ- ਫ਼ਰਾਰ ਹੋਇਆ. ਭੱਜਿਆ. ਨੱਠਾ. ਦੌੜਿਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : مفرور

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

absconder, underground
ਸਰੋਤ: ਪੰਜਾਬੀ ਸ਼ਬਦਕੋਸ਼