ਮੰਗਣਿ
mangani/mangani

ਪਰਿਭਾਸ਼ਾ

ਮੰਗਣ ਵਿੱਚ. ਮਾਂਗਨੇ ਮੇਂ. "ਜੋਰੁ ਨ ਮੰਗਣਿ, ਦੇਣਿ ਨ ਜੋਰੁ." (ਜਪੁ)
ਸਰੋਤ: ਮਹਾਨਕੋਸ਼