ਮੰਗਤਾ
mangataa/mangatā

ਪਰਿਭਾਸ਼ਾ

ਮੰਗਣ ਵਾਲਾ. ਯਾਚਕ. "ਲੋਕੁ ਧਿਕਾਰ ਕਹੈ ਮੰਗਤਜਨ." (ਰਾਮ ਮਃ ੫)
ਸਰੋਤ: ਮਹਾਨਕੋਸ਼

MAṆGGTÁ

ਅੰਗਰੇਜ਼ੀ ਵਿੱਚ ਅਰਥ2

s. m, faqír, a beggar.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ