ਮੰਗਲਵਾਰ
mangalavaara/mangalavāra

ਪਰਿਭਾਸ਼ਾ

ਦੇਖੋ, ਮੰਗਲ ੫. ਅਤੇ ੬. "ਮੰਗਲਵਾਰੇ ਲੇ ਮਾਹੀਤਿ." (ਗਉ ਕਬੀਰ ਵਾਰ ੭) ਦੇਖੋ, ਮਾਹੀਤਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : منگلوار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

Tuesday
ਸਰੋਤ: ਪੰਜਾਬੀ ਸ਼ਬਦਕੋਸ਼