ਮੰਜਤ
manjata/manjata

ਪਰਿਭਾਸ਼ਾ

ਸੰ. ਮਾਰ੍‌ਜਿਤ. ਵਿ- ਮਾਂਜਿਆ. ਸਾਫ ਕੀਤਾ. ਨਿਰਮਲ. "ਮੰਜਤ ਮੁਖ ਰੰਜਤ ਨਿਜ ਬਰ ਕੋ." (ਗੁਪ੍ਰਸੂ)
ਸਰੋਤ: ਮਹਾਨਕੋਸ਼