ਮੰਜੁਲ
manjula/manjula

ਪਰਿਭਾਸ਼ਾ

ਸੰ. ਵਿ- ਮਨੋਹਰ. ਸੁੰਦਰ। ੨. ਸੰਗ੍ਯਾ- ਮਮੋਲਾ. ਖੰਜਨ। ੩. ਜਲਮੁਰਗ। ੪. ਬਿਰਛਾਂ ਦੀਆਂ ਟਾਹਣੀਆਂ ਅਤੇ ਬੇਲਾਂ ਨਾਲ ਢਕਿਆ ਹੋਇਆ ਅਸਥਾਨ। ੫. ਅੰਜੀਰ.
ਸਰੋਤ: ਮਹਾਨਕੋਸ਼