ਮੰਡਿਤ
mandita/mandita

ਪਰਿਭਾਸ਼ਾ

ਸੰ. मण्डित. . ਵਿ- ਭੂਸਿਤ. ਸਜਿਆ ਹੋਇਆ. "ਖਟੁ ਕਰਮ ਸਹਿਤ ਸਿਉ ਮੰਡਿਤ." (ਰਾਮ ਅਃ ਮਃ ੧) ਸ਼ਿਵਮੰਡਿਤ. ਸ਼ਿਵ ਦੇ ਚਿੰਨ੍ਹ ਭਸਮ ਰੁਦ੍ਰਾਕ੍ਸ਼੍‍ ਆਦਿ ਨਾਲ ਸ਼ਰੀਰ ਨੂੰ ਸਜਾਏ ਹੋਏ ਹੈ.
ਸਰੋਤ: ਮਹਾਨਕੋਸ਼