ਮੰਡੂਆ
mandooaa/mandūā

ਪਰਿਭਾਸ਼ਾ

ਚੀਣੇ ਜੇਹਾ ਇੱਕ ਅੰਨ, ਜੋ ਸਾਂਉਣੀ ਦੀ ਫਸਲ ਵਿੱਚ ਹੁੰਦਾ ਹੈ। ੨. ਮੰਡਪ ਦੀ ਥਾਂ ਭੀ ਮੰਡੂਆ ਸ਼ਬਦ ਵਰਤਿਆ ਜਾਂਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : منڈوآ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਮੰਡਪ ; theatre, cinema or picture house
ਸਰੋਤ: ਪੰਜਾਬੀ ਸ਼ਬਦਕੋਸ਼