ਮੰਤਾਨੀ
mantaanee/mantānī

ਪਰਿਭਾਸ਼ਾ

ਦੇਖੋ, ਮੰਤ੍ਰ. "ਅਵਰੁ ਨ ਅਉਖਧੁ ਤੰਤੁ ਨ ਮੰਤਾ." (ਆਸਾ ਅਃ ਮਃ ੧) "ਗੁਰਿ ਦੀਨੋ ਮੰਤਾਨੀ." (ਧਨਾ ਮਃ ੫)
ਸਰੋਤ: ਮਹਾਨਕੋਸ਼