ਯਮਧਾਰ
yamathhaara/yamadhhāra

ਪਰਿਭਾਸ਼ਾ

ਯਮਰੂਪ ਹੈ ਜਿਸ ਦੀ ਧਾਰਾ, ਕਟਾਰ. ਦੇਖੋ, ਸਸਤ੍ਰ। ੨. ਯਮਦੂਤਾਂ ਦੀ ਧਾੜ.
ਸਰੋਤ: ਮਹਾਨਕੋਸ਼