ਯੁਵਾ
yuvaa/yuvā

ਪਰਿਭਾਸ਼ਾ

ਵਿ- ਜਵਾਨੀ ਵਾਲਾ. ਤਰੁਣ ਅਵਸ੍‍ਥਾ ਵਾਲਾ। ੨. ਸੰਗ੍ਯਾ- ਜਵਾਨੀ. ਤਰੁਣਤਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : یُوا

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

young, youthful
ਸਰੋਤ: ਪੰਜਾਬੀ ਸ਼ਬਦਕੋਸ਼