ਰਜਨੀਚਰ
rajaneechara/rajanīchara

ਪਰਿਭਾਸ਼ਾ

ਵਿ- ਰਾਤ ਨੂੰ ਫਿਰਨ ਵਾਲਾ। ੨. ਸੰਗ੍ਯਾ- ਚੋਰ। ੩. ਰਾਖਸ। ੪. ਉੱਲੂ। ੫. ਚੰਦ੍ਰਮਾ। ੬. ਚੋਰਪਹਿਰਾ ਦੇਣ ਵਾਲਾ. ਰਾਤ ਨੂੰ ਗਸ਼੍ਤ ਕਰਨ ਵਾਲਾ ਚੌਕੀਦਾਰ। ੭. ਪਰਇਸਤ੍ਰੀਗਾਮੀ ਵਿਭਚਾਰੀ। ੮. ਸ਼ੇਰ ਗਿੱਦੜ ਆਦਿ ਜੀਵ.
ਸਰੋਤ: ਮਹਾਨਕੋਸ਼