ਰਜਾਮੰਦ
rajaamantha/rajāmandha

ਪਰਿਭਾਸ਼ਾ

ਫ਼ਾ. [رضامند] ਰਜ਼ਾਮੰਦ. ਵਿ- ਜੋ ਕਿਸੇ ਗੱਲ ਪੁਰ ਰਾਜੀ ਅਥਵਾ ਸਹਮਤ ਹੋ ਗਿਆ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رضامند

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

willing, agreeable, consenting
ਸਰੋਤ: ਪੰਜਾਬੀ ਸ਼ਬਦਕੋਸ਼