ਰਜੀਲਾ
rajeelaa/rajīlā

ਪਰਿਭਾਸ਼ਾ

ਅ਼. [رجیل] ਵਿ- ਕਰੜਾ. ਕਠੋਰ। ੨. ਚਾਲਾਕ. ਚੁਸ੍ਤ. "ਰਜੀਲੋ ਰਣਰੰਗ ਧੀਰ." (ਕਵਿ ੫੨) ੩. ਅ਼. [رذیل] ਰਜੀਲ. ਕਮੀਨਾ. ਨੀਚ. ਅਦਨਾ.
ਸਰੋਤ: ਮਹਾਨਕੋਸ਼