ਰਹਾਈ
rahaaee/rahāī

ਪਰਿਭਾਸ਼ਾ

ਰੱਖੀ। ੨. ਰਹੀ। ੩. ਵਰਜੀ। ੪. ਦੇਖੋ, ਰਿਹਾਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : رہائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

process of or wages for ਰਹਾਉਣਾ
ਸਰੋਤ: ਪੰਜਾਬੀ ਸ਼ਬਦਕੋਸ਼

RAHÁÍ

ਅੰਗਰੇਜ਼ੀ ਵਿੱਚ ਅਰਥ2

s. f, Wages for picking and renewing the surface of a worn mill-stone; also see Riháí.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ